
ਪੁੱਛ ਉਨਾਂ ਫੁੱਲਾਂ ਤੋਂ ਜਿਨਾਂ ਨਾਲ ਰੁੱਸੀਆ ਹੋਈਆਂ ਬਹਾਰਾਂ ਨੇ , ਤੂੰ ਤਾਂ ਮੂੰਹ ਮੋੜਕੇ ਚਲੀ ਗਈ ਸੀ , ਪਰ ਮੇਰਾ ਸਾਥ ਨਾ ਛੱਡਿਆ ਯਾਰਾਂ ਨੇ

ਦੋਸਤੀ ਕਰੋ ਤੋ ਹਮੇਸ਼ਾ ਮੁਸਕਰਾ ਕੇ ,
ਕਿਸੀ ਕੋ ਧੋਖਾ ਨਾ ਦੋ ਆਪਣਾ ਬਣਾ ਕੇ ,
ਕਰ ਲੋ ਯਾਦ ਜਬ ਤਕ ਹਮ ਜਿੰਦਾ ਹੈਂ,
ਫਿਰ ਨਾ ਕਹਿਨਾ ਚਲੇ ਗਏ ਦਿਲ ਮੇਂ ਯਾਦੇਂ ਬਸਾ ਕੇ ॥

ਯਾਰੀ ਵਿਚ ਨਫੇ ਨੁਕਸਾਨ ਨਹੀਓਂ ਵੇਖੀਦੇ, ਮੰਜਿਲਾ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ , ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਓਂ ਜੋੜੀਦਾ, ਆਪਣੇ ਪਿਆਰਿਆਂ ਦਾ ਦਿਲ ਨਹੀਓਂ ਤੋੜੀ ਦਾ ॥

ਅਕਸਰ ਦੁਨਿਯਾ ਵਿਚ ਦਿਲ ਮਿਲਦੇ ਨੇ , ਟੁੱਟ ਜਾਂਦੇ ਨੇ
ਸਚੇ ਦੋਸਤ ਵੀ ਮਿਲਦੇ ਨੇ , ਫਿਰ ਬਿੱਛੜ ਜਾਂਦੇ ਨੇ
ਪਰ ਜਦੋਂ ਇਕਠੇ ਗੁਜਾਰੇ ਦਿਨ ਯਾਦ ਆਉਂਦੇ ਨੇ ਤਾਂ
ਹੱਸਦੀ ਹੋਈ ਅੱਖਾਂ ਚੋ ਵੀ ਹੰਝੂ ਵੱਗ ਜਾਂਦੇ ਨੇ ॥

ਮੇਰੀ ਰੂਹ ਵਿਚ ਮੇਰਾ ਯਾਰ ਵਸਦਾ,ਮੇਰੀ ਅੱਖਾਂ ਵਿਚ ਉਸਦਾ ਦੀਦਾਰ ਵਸਦਾ,ਮੇਨੂੰ ਆਪਣੇ ਦਰਦਾ ਦੀ ਪਰਵਾਹ ਨਹੀਂ,ਪਰ ਰੱਬ ਕਰੇ ਹਰ ਵਕ਼ਤ ਰਹੇ ਮੇਰਾ ਯਾਰ ਹੱਸਦਾ ॥

ਹੱਸ ਹੱਸ ਕੇ ਕੱਟਣੀ ਜ਼ਿੰਦਗੀ ਯਾਰਾਂ ਦੇ ਨਾਲ
ਦਿਲ ਲਾ ਲੈ ਰੱਖਣਾ ਬਹਾਰਾਂ ਦੇ ਨਾਲ
ਕੀ ਹੋਇਆ ਜੇ ਅਸੀਂ ਸੋਹਣੇ ਨਹੀ
ਸਾਡੀ ਯਾਰੀ ਆ ਸੋਹਣੇ ਯਾਰ ਦੇ ਨਾਲ ॥

ਇਨ ਜ਼ਿੰਦਗੀ ਕੇ ਤੂਫਾਨੋਂ ਕਾ ਸਾਹਿਲ ਹੈ ਤੇਰੀ ਦੋਸਤੀ
ਦਿਲ ਕੇ ਅਰਮਾਨੋ ਕੀ ਮੰਜਿਲ ਹੈ ਤੇਰੀ ਦੋਸਤੀ
ਏਹ ਦੁਨਿਯਾ ਬਣ ਜਾਏਗੀ ਜੰਨਤ ਮੇਰੀ
ਅਗਰ ਮੌਤ ਆਨੇ ਤਕ ਸਾਥ ਹੈ ਦੋਸਤੀ ਤੇਰੀ

ਯਾਰੀ ਲਾਈ ਦਾ ਕਦੀ ਏਹਸਾਨ ਨਹੀਂ ਹੁੰਦਾ,
ਯਾਰਾਂ ਨੂੰ ਯਾਰੀ ਦਾ ਗੁਮਾਨ ਨਹੀਂ ਹੁੰਦਾ,
ਯਾਰੀ ਜੇ ਲਾਈ ਹੋਵੇ ਇਮਾਨ ਰਖ ਕੇ,
ਫ਼ੇਰ ਯਾਰ ਵੀ ਕਦੇ ਬੇਇਮਾਨ ਨਹੀਂ ਹੁੰਦਾ॥

ਦੋਸਤੀ ਹੁੰਦੀ ਨਹੀਂ ਏ ਭੁੱਲ ਜਾਨ ਲਈ
ਦੋਸਤੀ ਮਿਲਦੀ ਨਹੀਂ ਏ ਖੋ ਜਾਨ ਦੇ ਲਈ
ਦੋਸਤੀ ਸਾਡੇ ਨਾਲ ਕਰੋਗੇ ਤਾਂ “Happy” ਰਹੋਗੇ ਇੰਨਾ
ਸਮਾਂ ਮਿਲੇਗਾ ਹੀ ਨਹੀਂ ਹੰਝੂ ਬਹਾਨ ਦੇ ਲਈ ॥

ਕਿਸੇ ਨੂੰ ਸ਼ੋਂਕ ਕੁੜੀਆਂ ਨਾਲ ਹੱਸਣ ਹਸਾਉਣ ਦਾ, ਕਿਸੇ ਨੂੰ ਸ਼ੋਂਕ ਕੁੜੀਆਂ ਫਸਾਉਣ ਦਾ, ਪਰ ਸਾਡੇ ਸ਼ੋਂਕ ਅਵੱਲੇ ਨੇ, ਸਾਡੀ ਨਿਗਾਹ ਵਿਚ ਕੁੜੀਆਂ ਯਾਰਾਂ ਤੋਂ ਥੱਲੇ ਨੇ ॥

ਯਾਰਾ ਯਾਰੀ ਦਾ ਮਾਨ ਰੱਖੀਂ,ਦਿਮਾਗ ਵਿਚ ਨਹੀ ਪਰ ਦਿਲ ਵਿਚ ਪਹਿਚਾਨ ਰੱਖੀਂ,
ਮੈਂ ਵੀ ਮੰਗਾ ਇੱਕ ਦੁਆ ਰੱਬ ਤੋ,ਮੇਰੇ ਸੋਹਣੇ ਦੋਸਤ ਨੂੰ ਹਰ ਦੁਖ ਤੋਂ ਅੰਜਾਨ ਰੱਖੀਂ॥

ਕਿਤੇ ਪੈ ਜਾਵੇ ਦੁੱਖ ,ਕਿਤੇ ਪੈ ਜਾਵੇ ਮੁਸੀਬਤ ,
ਯਾਰਾਂ ਦੇ ਨਾਲ ਨੇ ਹਰ ਵੇਲੇ ਯਾਰ ਖੜਦੇ ,
ਯਾਰ ਹੋਣ ਨਾਲ , ਡਰ ਕੇਹੜੀ ਗੱਲ ਦਾ ,
ਯਾਰ ਹੁੰਦੇ ਨੇ ਸਿਰਹਾਣੇ ਪੇਈ ਤਲਵਾਰ ਵਰਗੇ ॥

Message ਆਉਂਦੇ ਨਹੀਂ ਹੁਣ ਯਾਰਾਂ ਦੇ, ਲਗਦਾ ਓ busy ਹੋ ਗਏ , ਵਿਚ ਕੰਮਾ ਕਾਰਾਂ ਦੇ
ਮੰਨਿਆ ਦੁਨਿਆ ਚ ਕੰਮ ਹਜ਼ਾਰਾਂ ਨੇ,ਪਰ ਯਾਦ ਰੱਖਿਓ ਮਿੱਤਰੋ ” ਯਾਰਾ ਨਾਲ ਬਹਾਰਾਂ ਨੇ”…

ਫੁੱਲਾਂ ਦੇ ਦੇਸ਼ ਵਿਚ ਹੋਵੇ ਡੇਰਾ ਤੇਰਾ,ਤਾਰਿਆਂ ਦੇ ਵਿਚ ਹੋਵੇ ਘਰ ਤੇਰਾ,
ਇੱਕ ਦੋਸਤ ਦੀ ਇੱਕ ਦੋਸਤੀ ਲਈ, ਅਰਦਾਸ ਹੈ ਮੇਰੀ ਰੱਬ ਨੂੰ ,ਕੇ ਤੇਰੇ ਤੋਂ ਵੀ ਹਸੀਨ ਹੋਵੇ ਨਸੀਬ ਤੇਰਾ…
Love Punjabi Status
Love is a great and interesting feeling. It can only feel the person who is in a relationship. However, if you want to impress your partner with the love status then you can do. Her we share the best Punjabi status in love with HD images.

ਗਲਤੀ ਨਾਲ ਵੀ ਕਦੀ ਕਿਸੇ ਨਾਲ ਪਿਆਰ ਨਾ ਕਰਿਓ
ਮਰ-ਮਰ ਕੇ ਜੀਨਾ ਪੈ ਜਾਣਾ ਕਦੀ ਇਸ਼ਕ਼ ਵਿਚ ਕਿਸੇ ਤੇ ਨਾ ਮਰਿਓ